ਕਹੀਂ ਔਰ ਨਾਂ ਸੱਜਦਾ ਗਵਾਰਾ ਅਸੀਂ ਤਾਂ ਤੈਨੂੰ ਰੱਬ ਮੰਨਿਆਂ
ਮਨੁੱਖ ਨੂੰ ਉਸਦੇ ਗੁਣ ਉੱਚਾ ਕਰਕੇ ਹਨ,ਪਦਵੀ ਨਹੀ
ਬੱਸ ਸਾਹ ਨੇ ਬਾਕੀ ਉਹ ਨਾ ਮੰਗੀ, ਮੈ ਰੱਖੇ ਨੇ ਭੁੱਲਾ ਬਖਸ਼ਾਉਣ ਲਈ
ਜ਼ਿੰਦਗੀ ਦਾ ਆਨੰਦ ਆਪਣੇ ਤਰੀਕੇ ਨਾਲ ਹੀ ਲੈਣਾ ਚਾਹੀਦਾ ਹੈ
ਜੇ ਕਿਸੇ ਦਾ ਫਾਇਦਾ ਕਰਦੇ ਕਰਦੇ ਨੁਕਸਾਨ ਹੋ ਜਾਵੇ
ਸੁਭਾ ਦੇ ਹਾਂ ਘੈਂਟ ਨਾਲੇ ਅੱਖ ਦੇ ਵੀ ਚੰਗੇ ਹਾਂ
ਕਹਿੰਦਾ ਗੱਲਾਂ ਤਾਂ ਤੂੰ ਬਹੁਤ ਕਹੀਆ ਸੀ ਝੋਰਾ
ਤੁਝ ਬਿਨ ਜੀਣਾ ਭੀ ਕਿਆ ਜੀਣਾ ਤੇਰੀ ਚੌਖਟ ਮੇਰਾ ਮਦੀਨਾ
ਆ ਜਾਵੇਗਾ, ਰੋਜ਼ ਪ੍ਰਾਪਤ ਕਰਨ ਦੀ ਲਾਲਸਾ ਨਾ ਰੱਖੋ।
ਅਹਿਸਾਨ ਉਹ ਕਿਸੇ ਦਾ ਵੀ ਨਹੀਂ ਰੱਖਦੀ ਮੇਰਾ ਵੀ ਚੁਕਾ ਦਿੱਤਾ
ਟੁੱਟ ਚੁੱਕੇ ਸੁਪਨਿਆਂ punjabi status ਅਤੇ ਰੁੱਸ ਚੁੱਕੇ ਆਪਣਿਆਂ ਨੇ ਰੁਆ ਦਿੱਤਾ,
ਅਬ ਤੇਰਾ ਜਿਕਰ ਹੋਣੇ ਪਰ ਹਮ ਬਾਤ ਬਦਲ ਦੇਤੇ ਹੈ.
ਜਦੋਂ ਟੁੱਟਣ ਲੱਗੇ ਹੋਂਸਲਾ ਤਾਂ ਏਨਾ ਯਾਦ ਰੱਖਣਾ
ਕਿਉਂਕਿ ਮੁਸੀਬਤ ਕੁੱਝ ਸਮੇਂ ਦੀ ਹੁੰਦੀ ਹੈ ਤੇ ਅਹਿਸਾਨ ਜ਼ਿੰਦਗੀ ਭਰ ਦਾ